ਟਰੰਪ ਨੂੰ ਵੱਡਾ ਝੱਟਕਾ !
ਹੁਣ ਨਹੀਂ ਕਰ ਸਕਦੇ ਡਿਪੋਰਟੇਸ਼ਨ ?
#deportation #donaldtrump #america
ਅਮਰੀਕਾ ਦੀ ਸੰਘੀ ਅਦਾਲਤ ਨੇ ਰਾਸ਼ਟਰਪਤੀ Donald Trump ਨੂੰ ਵੱਡਾ ਝੱਟਕਾ ਦਿੱਤਾ ਹੈ | ਅਦਾਲਤ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਕਸਟਮਜ਼ ਇੰਫੋਰਸਮੈਂਟ ਏਜੰਟ ਤੇ ਇਮੀਗ੍ਰੇਸ਼ਨ ਗਿਰਜਾਘਰਾਂ, ਗੁਰੂਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ 'ਤੇ ਦਾਖਿਲ ਨਹੀਂ ਹੋ ਸਕਦੇ | ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਧਾਰਮਿਕ ਸਥਾਨਾਂ ਦੇ ਆਸ-ਪਾਸ ਦੇ ਇਲਾਕਿਆਂ 'ਚ ਵੀ ਪ੍ਰਵਾਸੀਆਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ | ਦੱਸ ਦਈਏ ਕਿ ਇਸ ਫਰਮਾਨ ਨਾਲ ਟਰੰਪ ਵਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ 'ਤੇ ਵੱਡਾ ਅਸਰ ਪਵੇਗਾ |
#Trump #Deportation #PoliticalSetback #USPolitics #TrumpSetback #LegalBattle #DeportationIssue #PoliticalNews #USLaw #TrumpUpdates #latestnews #trendingnews #updatenews #newspunjab #punjabnews #oneindiapunjabi
~PR.182~